ਪੰਜਾਬ 'ਚ ਅਮਨ ਕਾਇਮ ਰੱਖਣਾ ਸਾਡਾ ਫਰਜ਼, ਮਾਹੌਲ ਖ਼ਰਾਬ ਨਹੀਂ ਹੋਣ ਦਿਆਂਗੇ : ਕੁਲਦੀਪ ਧਾਲੀਵਾਲ | OneIndia Punjabi

2022-10-01 0

ਸਿੱਖ ਭਾਈਚਾਰੇ 'ਚ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕਰ ਰਹੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਬਾਰੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ, ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮਕਸਦ ਪੰਜਾਬ ਵਿੱਚ ਅਮਨੋ ਅਮਾਨ ਦੀ ਸਥਿੱਤੀ ਨੂੰ ਕਾਇਮ ਰੱਖਣਾ ਹੈ। ਅਸੀ ਪੰਜਾਬ ਵਿਚ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਖਰਾਬ ਨਹੀ ਕਰਨ ਦਿਆਂਗੇ।